Home

Projects

About Us

Contact Us

Events

Legal Assistance

June 13, 2020

Bhai Harpreet Singh

Charged with a false case and confined in Amritsar prison for over two years, Sikh Relief provided legal assistant to his case while continues to support Harpreet Singh family’s welfare.

ਰੈਫਰੈਡੰਮ 2020 ਦੇ ਨਾਂ ‘ਤੇ ਗਿਰਫਤਾਰ ਭਾਈ ਹਰਪ੍ਰੀਤ ਸਿੰਘ ਹੈਪੀ ਦੀ ਕਾਨੂੰਨੀ ਪੈਰਵਾਈ ਅਤੇ ਪਰਿਵਾਰ ਦੀ ਆਰਥਿਕ ਮਦਦ ਜਾਰੀ ਹੈ।
ਸਿੱਖ ਰਿਲੀਫ਼

30 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਹੈਪੀ 10 ਸਾਲਾਂ ਤੋਂ ਸਿੰਘਾਪੁਰ ਰਹਿ ਰਿਹਾ ਸੀ ਅਤੇ ਕੁਝ ਸਮੇਂ ਲਈ ਆਪਣੇ ਪਰਿਵਾਰ ਨੂੰ ਮਿਲਣ ਲਈ ਵਾਪਸ ਪੰਜਾਬ ਆਇਆ ਸੀ। ਉਸਨੇ ਫਿਰ ਵਾਪਸ ਜਾਣਾ ਸੀ, ਪਰ ਪੰਜਾਬ ਪੁਲਸ ਨੇ ਉਸਤੇ ਰੈਫਰੈਡੰਮ 2020 ਦੇ ਪ੍ਰਚਾਰ ਦਾ ਦੋਸ਼ ਲਾ ਕੇ ਦੇਸ਼ ਧ੍ਰੋਹ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

Join Our Mailing List

Receive updates on our campagins and from the wider community. We will also alert you about upcoming events.

You have Successfully Subscribed!